ਕਵਾਡ ਲੀਡਰ ਸੰਮੇਲਨ ਲਈ 21 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਨੇਤਾਵਾਂ ਦੀ ਮੇਜ਼ਬਾਨੀ ਕਰਨਗੇ ਬਾਈਡਨ
ਵਾਸ਼ਿੰਗਟਨ, 13 ਸਤੰਬਰ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ 21 ਸਤੰਬਰ ਨੂੰ ਡੇਲਾਵੇਅਰ ਵਿਚ ਚੌਥੇ ਵਿਅਕਤੀਗਤ ਕਵਾਡ ਲੀਡਰ ਸੰਮੇਲਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਨੇਤਾਵਾਂ ਦੀ ਮੇਜ਼ਬਾਨੀ ਕਰਨਗੇ।