ਝਾਰਖੰਡ : ਪ੍ਰਧਾਨ ਮੰਤਰੀ ਮੋਦੀ ਦਾ ਅੱਜ ਹੋਣ ਵਾਲਾ ਰੋਡ ਸ਼ੋਅ ਫਿਲਹਾਲ ਲਈ ਰੱਦ
ਜਮਸ਼ੇਦਪੁਰ, 15 ਸਤੰਬਰ - ਝਾਰਖੰਡ ਭਾਜਪਾ ਪ੍ਰਧਾਨ ਬਾਬੂਲਾਲ ਮਰਾਂਡੀ ਨੇ ਟਵੀਟ ਕੀਤਾ, "ਜਮਸ਼ੇਦਪੁਰ ਵਿਚ ਲਗਾਤਾਰ ਅਤੇ ਭਾਰੀ ਬਾਰਸ਼ ਦੇ ਕਾਰਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਸ਼ਹਿਰ ਵਿਚ ਹੋਣ ਵਾਲਾ ਰੋਡ ਸ਼ੋਅ ਫਿਲਹਾਲ ਲਈ ਰੱਦ ਕਰ ਦਿੱਤਾ ਗਿਆ ਹੈ।"