15ਫਾਜ਼ਿਲਕਾ ਜ਼ਿਲ੍ਹੇ ਅੰਦਰ ਸ਼ਾਂਤੀ ਪੂਰਵਕ ਪੋਲਿੰਗ ਦਾ ਕੰਮ ਜਾਰੀ
ਫਾਜ਼ਿਲਕਾ, 15 ਅਕਤੂਬਰ (ਦਵਿੰਦਰ ਪਾਲ ਸਿੰਘ)-ਫਾਜ਼ਿਲਕਾ ਜ਼ਿਲ੍ਹੇ ਅੰਦਰ ਹੁਣ ਤੱਕ ਪੰਚਾਇਤੀ ਚੋਣਾਂ ਵਿਚ 55% ਦੇ ਕਰੀਬ ਵੋਟਾਂ ਪੈ ਚੁੱਕੀਆਂ ਹਨl ਫਾਜ਼ਿਲਕਾ ਬਲਾਕ ਅੰਦਰ 38%, ਅਰਨੀ ਵਾਲਾ ਬਲਾਕ ਅੰਦਰ 52%, ਜਲਾਲਾਬਾਦ ਬਲਾਕ ਅੰਦਰ 62%, ਅਬੋਹਰ ਬਲਾਕ ਅੰਦਰ 51%, ਖੋਹੀਆਂ ਸਰਵਰ ਬਲਾਕ ਅੰਦਰ 55% ਵੋਟਾਂ...
... 53 minutes ago