JALANDHAR WEATHER

ਛੱਪੜ ਚੋ ਮਿਲੇ ਗੁਟਕਾ ਸਾਹਿਬ ਤੇ ਧਾਰਮਿਕ ਫੋਟੋਆਂ

 ਨਡਾਲਾ, 18 ਸਤੰਬਰ (ਰਘਬਿੰਦਰ ਸਿੰਘ) - ਅੱਜ ਨਡਾਲਾ ਦੇ ਇਕ ਛੱਪੜ ਚੋ ਤਿੰਨ ਗੁਟਕਾ ਸਾਹਿਬ ਤੇ ਧਾਰਮਿਕ ਫੋਟੋਆਂ ਮਿਲੀਆਂ। ਇਸ ਦੋਰਾਨ ਸੂਚਨਾ ਮਿਲਣ 'ਤੇ ਮੋਕੇ ਤੇ ਐਸ.ਜੀ.ਪੀ.ਸੀ. ਅਧਿਕਾਰੀ ਪੁੱਜੇ ਹਨ ਤੇ ਗੁਟਕਾ ਸਾਹਿਬ ਨੂੰ ਛੱਪੜ ਚੋ ਬਾਹਰ ਕੱਢਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ