ਡੱਲਾ ਪਿੰਡ ਵਿਖੇ ਸਰਪੰਚ ਦੀ ਚੋਣ ਹੋਈ ਰੱਦ
ਹਠੂਰ 15 ਅਕਤੂਬਰ (ਜਸਵਿੰਦਰ ਸਿੰਘ ਛਿੰਦਾ) - ਪਿੰਡ ਡੱਲਾ ਨੇੜੇ ਜਗਰਾਉਂ ਦੀਆਂ ਪੰਚਾਇਤੀ ਚੋਣਾਂ ਦੌਰਾਨ ਬੀਤੀ ਅੱਧੀ ਰਾਤ ਨੂੰ ਚੋਣ ਕਮਿਸ਼ਨ ਵਲੋਂ ਸਰਪੰਚੀ ਦੀ ਚੋਣ ਨੂੰ ਰੱਦ ਕਰ ਦਿੱਤਾ ਹੈ ਜਦਕਿ ਪੰਚਾਂ ਦੀਆਂ ਚੋਣਾਂ ਉਸੇ ਤਰ੍ਹਾਂ ਹੋਣਗੀਆਂ।