JALANDHAR WEATHER

ਬਲਾਕ ਖਮਾਣੋਂ ਦੇ ਪਿੰਡ ਮਨਸੂਰਪੁਰ ਤੋਂ ਜਸਵਿੰਦਰ ਨੇ ਜਿੱਤੀ ਸਰਪੰਚੀ ਦੀ ਚੋਣ

ਖਮਾਣੋਂ, (ਫਤਿਹਗੜ੍ਹ ਸਾਹਿਬ) 15 ਅਕਤੂਬਰ (ਮਨਮੋਹਣਸਿੰਘਕਲੇਰ)-ਬਲਾਕ ਖਮਾਣੋਂ ਦੇ ਪਿੰਡ ਮਨਸੂਰਪੁਰ ਵਿਖੇ ਸਰਪੰਚੀ ਦੀ ਚੋਣ ਜਸਵਿੰਦਰ ਸਿੰਘ ਨੇ ਹਲਕਾ ਬਸੀ ਪਠਾਣਾਂ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਨਜਦੀਕੀ ਰਿਸ਼ਤੇਦਾਰ ਨੂੰ 183 ਵੋਟਾਂ ਦੇ ਫਰਕ ਨਾਲ ਹਰਾ ਕਿ ਜਿਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ