JALANDHAR WEATHER

ਮਲਸੀਆਂ ਭਾਈ ਕੇ ਦੇ ਪ੍ਰਭਜੋਤ ਸਿੰਘ ਸਰਪੰਚ ਬਣੇ

ਜਗਰਾਉਂ 15 ਅਕਤੂਬਰ (ਗਾਲਿਬ ਮਲਕ)- ਜਗਰਾਉਂ ਨੇੜੇ ਦੇ ਪਿੰਡ ਮਲਸੀਆਂ ਭਾਈ ਕੇ ਦੇ ਪ੍ਰਭਜੋਤ ਸਿੰਘ ਸਿੱਧੂ ਸਰਪੰਚ ਬਣੇ। ਉਨ੍ਹਾਂ ਆਪਣੇ ਵਿਰੋਧੀ ਗੁਰਸੇਵਕ ਸਿੰਘ ਨੂੰ 166 ਵੋਟਾਂ ਨਾਲ ਹਰਾਇਆ। ਪ੍ਰਭਜੋਤ ਨੂੰ 388 ਅਤੇ ਗੁਰਸੇਵਕ ਨੂੰ 222 ਵੋਟਾਂ ਪਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ