ਪਿੰਡ ਨਥੇਹਾ ਵਿੱਚ ਆਂਗਣਵਾੜੀ ਵਰਕਰ ਰਾਜ ਰਾਨੀ ਸਰਪੰਚ ਬਣੀ
ਤਲਵੰਡੀ ਸਾਬੋ/ ਸੀਗੋ ਮੰਡੀ, 15 ਅਕਤੂਬਰ (ਲਕਵਿੰਦਰ ਸ਼ਰਮਾ)-ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਿੱਚ ਆਂਗਣਵਾੜੀ ਵਰਕਰ ਰਾਜ ਰਾਨੀ ਪਤਨੀ ਡਾ: ਸੁਖਪਾਲ ਸਿੰਘ 575 ਵੋਟਾਂ ਤੇ ਜਿੱਤ ਕੇ ਸਰਪੰਚ ਬਣii ਤੇ ਉਹ ਆਪਣੇ ਸਮਰੱਥਕਾਂ ਨਾਲ ਜਿੱਤਦੇ ਦਾ ਨਿਸਾਨ ਚਿੰਨ ਬਣਾਇਆ।