ਲਹਿਰਾ ਬੇਗਾ ਵਿਖੇ ਵੋਟਾਂ ਦੀ ਗਿਣਤੀ ਜਾਰੀ
ਲਹਿਰਾ ਮੁਹੱਬਤ, 15 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਵਿਧਾਨ ਸਭਾ ਭੁੱਚੋ ਦੇ ਬਲਾਕ ਨਥਾਣਾ ਅਧੀਨ ਪਿੰਡ ਲਹਿਰਾ ਬੇਗਾ ਵਿੱਚ ਪੰਚਾਇਤੀ ਚੋਣ ਲਈ ਸਰਪੰਚ ਤੇ ਦੋ ਵਾਰਡਾਂ ਦੇ ਪੰਚ ਦੀ ਚੋਣ ਵਾਸਤੇ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ। ਸਮੱਰਥਕ ਪੋਲਿੰਗ ਸਟੇਸ਼ਨ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਤਰ ਹੋਏ।