109 ਵੋਟਾਂ ਨਾਲ ਰਾਖਲ ਪਤਨੀ ਰਾਕੇਸ਼ ਵਿਲੀਅਮ ਤਰੇਜ਼ਾ ਨਗਰ ਤੋਂ ਸਰਪੰਚ ਜੇਤੂ
ਧਾਰੀਵਾਲ, 15 ਅਕਤੂਬਰ (ਜੇਮਸ ਨਾਹਰ)- ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਤਰੀਜਾ ਨਗਰ ਤੋਂ ਸਰਪੰਚ ਦੀ ਚੋਣ ਲੜ ਰਹੇ ਸ੍ਰੀਮਤੀ ਰਾਖਲ ਪਤਨੀ ਸ੍ਰੀ ਰਕੇਸ਼ ਵਿਲੀਅਮ ਪਿੰਡ ਤਰੇਜ਼ਾ ਨਗਰ ਤੋਂ ਸਰਪੰਚੀ ਦੀ ਚੋਣ ਲੜ ਰਹੇ 4 ਉਮੀਦਵਾਰਾਂ ਨੂੰ ਹਰਾ ਕੇ 109 ਵੋਟਾਂ ਦੇ ਫਰਕ ਨਾਲ ਸਰਪੰਚ ਦੀ ਚੋਣ ਜਿੱਤ ਗਏ ਹਨ ਵੱਡੇ ਵੋਟਾਂ ਦੇ ਫ਼ਰਕ ਨਾਲ ਜਿੱਤੇ ਨਵ ਨਿਯੁਕਤ ਸਰਪੰਚ ਬੀਬੀ ਰਾਖਲ ਪਿੰਡ ਵਿੱਚ ਚੰਗਾ ਅਸਲ ਰਸੂਖ ਰੱਖਦੇ ਹਨ।