ਪਰਮਜੀਤ ਕੌਰ ਪਿੰਡ ਸੰਗੂਧੌਣ ਤੋਂ ਸਰਪੰਚੀ ਦੀ ਚੋਣ ਜੇਤੂ

ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਨੇੜਲੇ ਪਿੰਡ ਸੰਗੂਧੌਣ ਵਿਖੇ ਸਰਪੰਚੀ ਲਈ ਛੇ ਉਮੀਦਵਾਰ ਮੁਕਾਬਲੇ ਵਿੱਚ ਸਨ। ਪਰਮਜੀਤ ਕੌਰ ਪਤਨੀ ਡਾ: ਛਿੰਦਰਪਾਲ ਸਿੰਘ ਨੇ ਵਿਰੋਧੀ ਉਮੀਦਵਾਰਾਂ ਨੂੰ 134 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤ ਲਈ ਹੈ।
ਉਨ੍ਹਾਂ ਦੇ ਸਮਰਥਕਾਂ ਨੇ ਹਾਰ ਪਾ ਕੇ ਵਧਾਈ ਦਿੱਤੀ ਅਤੇ ਖੁਸ਼ੀ ਮਨਾਈ।