ਜਵਾਹਰ ਨਗਰ ਤੋਂ ਰਾਜਵਿੰਦਰ ਕੌਰ 17 ਵੋਟਾਂ ਦੇ ਫਾਸਲੇ ਨਾਲ ਜੇਤੂ, ਬਣੇ ਸਰਪੰਚ

ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਜਵਾਹਰ ਨਗਰ ਤੋਂ ਰਾਜਵਿੰਦਰ ਕੌਰ 17 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਤੇ ਸਰਪੰਚ ਬਣੇ। ਜਵਾਹਰ ਨਗਰ 'ਚ ਢੋਲ ਵੱਜੇ।