JALANDHAR WEATHER

ਘਰੋਂ ਲਾਪਤਾ ਹੋਏ ਲੜਕੇ ਦੀ ਮਿਲੀ ਲਾਸ਼

ਸੁਲਤਾਨਵਿੰਡ, (ਅੰਮ੍ਰਿਤਸਰ), (ਗੁਰਨਾਮ ਸਿੰਘ ਬੁੱਟਰ), 2 ਨਵੰਬਰ- ਪਿੰਡ ਸੁਲਤਾਨਵਿੰਡ ਦੇ ਖਾਲਸਾ ਨਗਰ ਭਾਈ ਮੰਝ ਸਾਹਿਬ ਰੋਡ ਵਾਸੀ ਨੌਵੀਂ ਕਲਾਸ ਦਾ ਲੜਕਾ, ਜੋ ਪਿਛਲੇ ਕੁਝ ਦਿਨਾਂ ਤੋਂ ਘਰੋਂ ਲਾਪਤਾ ਹੋ ਗਿਆ ਸੀ, ਦੀ ਅੱਜ ਲਾਸ਼ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਨੇੜਿਓਂ ਮਿਲੀ ਹੈ। ਮੌਕੇ ’ਤੇ ਥਾਣਾ ਸੁਲਤਾਨਵਿੰਡ ਦੇ ਏ.ਐਸ.ਆਈ. ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚ ਕੇ ਜਾਂਚ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ