ਕਾਠਮੰਡੂ ਤੋਂ ਦਿੱਲੀ ਜਾ ਰਹੀ ਇੰਡੀਅਨ ਏਅਰਲਾਈਨਜ਼ ਦੀ ਉਡਾਣ ਚ ਮਿਲੀ ਬੰਬ ਦੀ ਧਮਕੀ
ਕਾਠਮੰਡੂ (ਨਿਪਾਲ), 2 ਨਵੰਬਰ - ਹਵਾਈ ਅੱਡੇ ਦੇ ਪੁਲਿਸ ਮੁਖੀ ਡੰਬਰ ਬਹਾਦੁਰ ਬੀ.ਕੇ. ਨੇ ਪੁਸ਼ਟੀ ਕਰਦਿਆਂ ਕਿਹਾ, "ਸਾਨੂੰ ਕਾਠਮੰਡੂ ਤੋਂ ਨਵੀਂ ਦਿੱਲੀ ਜਾ ਰਹੀ ਇੰਡੀਅਨ ਏਅਰਲਾਈਨਜ਼ ਦੀ ਉਡਾਣ ਵਿਚ ਬੰਬ ਦੀ ਧਮਕੀ ਮਿਲੀ ਹੈ। ਨਿਪਾਲ ਪੁਲਿਸ ਅਤੇ ਫੌਜ ਦੀ ਮਦਦ ਨਾਲ ਸਰਚ ਆਪਰੇਸ਼ਨ ਚੱਲ ਰਿਹਾ ਹੈ।"