JALANDHAR WEATHER

ਝਾਰਖੰਡ : ਇੰਡੀਆ ਗੱਠਜੋੜ ਦੇ ਵਫ਼ਦ ਵਲੋਂ ਚੋਣ ਕਮਿਸ਼ਨ ਪਾਸੋਂ ਹਿਮੰਤ ਬਿਸਵਾ ਸਰਮਾ ਖ਼ਿਲਾਫ਼ ਕਾਰਵਾਈ ਦੀ ਮੰਗ

 ਰਾਂਚੀ (ਝਾਰਖੰਡ), 2 ਨਵੰਬਰ - ਇੰਡੀਆ ਗੱਠਜੋੜ ਦੇ ਇਕ ਵਫ਼ਦ ਨੇ ਰਾਂਚੀ ਵਿਚ ਝਾਰਖੰਡ ਦੇ ਮੁੱਖ ਚੋਣ ਅਧਿਕਾਰੀ ਰਵੀ ਕੁਮਾਰ ਨਾਲ ਮੁਲਾਕਾਤ ਕੀਤੀ, ਜਿਸ ਵਿਚ ਅਸਾਮ ਦੇ ਮੁੱਖ ਮੰਤਰੀ ਅਤੇ ਝਾਰਖੰਡ ਦੇ ਭਾਜਪਾ ਸਹਿ-ਇੰਚਾਰਜ ਹਿਮੰਤ ਬਿਸਵਾ ਸਰਮਾ ਦੇ ਕਥਿਤ ਭੜਕਾਊ ਅਤੇ ਫੁੱਟ ਪਾਊ ਭਾਸ਼ਣਾਂ ਲਈ ਕਾਰਵਾਈ ਕਰਨ ਦੀ ਮੰਗ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ