JALANDHAR WEATHER

ਝਾਰਖੰਡ : ਵਿਰੋਧੀ ਧਿਰ ਵਿਚ ਮੈਂ ਇਕੱਲਾ ਭਾਜਪਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹਾਂ - ਹੇਮੰਤ ਸੋਰੇਨ

 ਖੁੰਟੀ (ਝਾਰਖੰਡ), 2 ਨਵੰਬਰ - ਆਪਣੀ ਖੁੰਟੀ ਦੀ ਜਨਤਕ ਰੈਲੀ ਵਿਚ, ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ, "ਇਕ ਪਾਸੇ ਪੂਰੀ ਭਾਜਪਾ ਹੈ ਅਤੇ ਦੂਜੇ ਪਾਸੇ ਵਿਰੋਧੀ ਧਿਰ ਵਿਚ ਹੇਮੰਤ ਸੋਰੇਨ ਇਕੱਲੇ, ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਜੇਕਰ ਤੁਹਾਡਾ ਆਸ਼ੀਰਵਾਦ ਸਾਡੇ ਨਾਲ ਹੈ - ਅਸੀਂ ਹਜ਼ਾਰਾਂ ਨੂੰ ਭਜਾਪਾਈਆਂ ਨੂੰ ਗੁਜਰਾਤ ਭਜਾ ਦੇਵਾਂਗੇ... ਉਨ੍ਹਾਂ ਨੇ ਸਾਡੇ ਕੁਝ ਲੋਕਾਂ ਨੂੰ ਖਰੀਦ ਲਿਆ ਹੈ ਅਤੇ ਉਨ੍ਹਾਂ ਨੂੰ ਆਪਣਾ ਏਜੰਟ ਬਣਾ ਲਿਆ ਹੈ ਅਤੇ ਗੜਬੜ ਕਰਨ ਲਈ ਉਨ੍ਹਾਂ ਨੂੰ ਤਨਖਾਹਾਂ ਦਿੱਤੀਆਂ ਹਨ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ