ਸੰਗਤ ਮੰਡੀ 'ਚ 2.40 ਵਜੇ ਤੱਕ 58% ਵੋਟਾਂ ਹੋਈਆਂ ਪੋਲ
ਸੰਗਤ ਮੰਡੀ (ਬਠਿੰਡਾ), 15 ਅਕਤੂਬਰ-ਸੰਗਤ ਬਲਾਕ ਵਿਚ 2.40 ਵਜੇ ਤੱਕ 58% ਵੋਟਾਂ ਪੋਲ ਹੋ ਚੁੱਕੀਆਂ ਹਨ। ਪੋਲਿੰਗ ਬੂਥਾਂ ਉਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ ਅਤੇ ਅਮਨ-ਅਮਾਨ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ।