JALANDHAR WEATHER

ਮੋਦੀ ਸਰਕਾਰ ਦਾ ਮਕਸਦ ਕਿਸੇ ਵੀ ਤਰਾਂ ਸਿਰਫ਼ ਸੱਤਾ ਵਿਚ ਰਹਿਣਾ ਹੈ - ਪ੍ਰਿਅੰਕਾ ਗਾਂਧੀ

 ਵਾਇਬਨਾਡ (ਕੇਰਲ), 3 ਨਵੰਬਰ - ਕਾਂਗਰਸ ਨੇਤਾ ਅਤੇ ਵਾਇਨਾਡ ਲੋਕ ਸਭਾ ਉਪ-ਚੋਣ ਲਈ ਪਾਰਟੀ ਦੀ ਉਮੀਦਵਾਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਕਹਿਣਾ ਹੈ, "ਮੋਦੀ ਜੀ ਦੀ ਸਰਕਾਰ ਸਿਰਫ ਆਪਣੇ ਵੱਡੇ ਕਾਰੋਬਾਰੀ ਦੋਸਤਾਂ ਲਈ ਕੰਮ ਕਰਦੀ ਹੈ। ਉਨ੍ਹਾਂ ਦਾ ਮਕਸਦ ਤੁਹਾਨੂੰ ਬਿਹਤਰ ਜ਼ਿੰਦਗੀ ਦੇਣਾ ਨਹੀਂ ਹੈ, ਨਵੀਆਂ ਨੌਕਰੀਆਂ ਲੱਭਣਾ ਨਹੀਂ ਹੈ। ਬਿਹਤਰ ਸਿਹਤ ਜਾਂ ਸਿੱਖਿਆ ਪਹਿਲ ਕਰਨਾ ਅਤੇ ਪ੍ਰੋਗਰਾਮ ਪ੍ਰਦਾਨ ਕਰਨਾ ਨਹੀਂ ਹੈ, ਉਨ੍ਹਾਂ ਦਾ ਮਕਸਦ ਕਿਸੇ ਵੀ ਤਰਾਂ ਸਿਰਫ਼ ਸੱਤਾ ਵਿਚ ਰਹਿਣਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ