ਅਵਾਰਾ ਪਸ਼ੂ ਅੱਗੇ ਆਉਣ ਕਾਰਨ ਕਾਰ ਪਲਟੀ, ਮਾਂ ਦੀ ਮੌਤ ਤੇ ਪੁੱਤਰ ਜ਼ਖ਼ਮੀ
 
                  
ਹੰਡਿਆਇਆ (ਬਰਨਾਲਾ) ,7 ਨਵੰਬਰ (ਗੁਰਜੀਤ ਸਿੰਘ ਖੁੱਡੀ ) - ਕੌਮੀ ਮਾਰਗ ਨੰਬਰ 703 ਬਰਨਾਲਾ -ਮੋਗਾ ਉਪਰ ਬਰਨਾਲਾ ਵਿਖੇ ਪਿੰਡ ਬੱਧਨੀ ਤੋਂ ਮੱਥਾ ਟੇਕ ਕੇ ਆ ਰਹੇ ਮਾਂ -ਪੁੱਤਰ ਦੀ ਕਾਰ ਅੱਗੇ ਅਵਾਰਾ ਪਸ਼ੂ ਆ ਗਿਆ ਤੇ ਕਾਰ ਪਲਟੀ ਗਈ ।ਇਸ ਸੜਕ ਹਾਦਸੇ ਵਿਚ ਅਮਰਜੀਤ ਸਿੰਘ ਪੁੱਤਰ ਤੇ ਉਸ ਦੀ ਮਾਤਾ ਇਕਬਾਲ ਕੌਰ ਪਤਨੀ ਮੱਘਰ ਸਿੰਘ ਵਾਸੀ ਫਰਵਾਹੀ ਬਰਨਾਲਾ ਜ਼ਖ਼ਮੀ ਹੋ ਗਏ। ਇਸ ਮੌਕੇ 'ਤੇ ਇਕਬਾਲ ਕੌਰ (46) ਦੀ ਮੌਤ ਹੋ ਗਈ ।
 
         
 
     
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
            