15ਨਗਰ ਪੰਚਾਇਤ ਚੋਣਾਂ : ਨਾਮਜ਼ਦਗੀ ਦੇ ਤੀਸਰੇ ਦਿਨ ਭੁਲੱਥ ਤੋਂ 4, ਬੇਗੋਵਾਲ ਤੋਂ 2 ਤੇ ਨਡਾਲਾ ਤੋਂ ਕਿਸੇ ਉਮੀਦਵਾਰ ਨੇ ਪਰਚੇ ਦਾਖਲ ਨਹੀਂ ਕਰਵਾਏ
ਭੁਲੱਥ (ਕਪੂਰਥਲਾ), 11 ਦਸੰਬਰ (ਮਨਜੀਤ ਸਿੰਘ ਰਤਨ)-ਨਗਰ ਪੰਚਾਇਤ ਭੁਲੱਥ, ਨਡਾਲਾ ਅਤੇ ਬੇਗੋਵਾਲ ਦੀ ਚੋਣ ਲਈ ਨਾਮਜ਼ਦਗੀ ਦੇ ਤੀਸਰੇ ਦਿਨ ਭੁਲੱਥ ਤੋਂ 4, ਬੇਗੋਵਾਲ ਤੋਂ 2 ਉਮੀਦਵਾਰਾ ਨੇ ਨਾਮਜ਼ਦਗੀ ਪਰਚੇ ਆਪਣੇ ਰਿਟਰਨਿੰਗ ਅਫਸਰ ਕੋਲ ਦਾਖਲ...
... 1 hours 27 minutes ago