ਛੱਤੀਸਗੜ੍ਹ : 4 ਨਕਸਲੀਆਂ ਨੇ ਪੁਲਿਸ ਨੂੰ ਕੀਤਾ ਆਤਮ ਸਮਰਪਣ
-recovered-recovered-recovered.jpg)
ਸੁਕਮਾ, (ਛੱਤੀਸਗੜ੍ਹ) 16 ਜੁਲਾਈ-20 ਲੱਖ ਰੁਪਏ ਦਾ ਨਕਦ ਇਨਾਮ ਲੈਣ ਵਾਲੇ 4 ਨਕਸਲੀਆਂ ਨੇ ਸੁਕਮਾ ਪੁਲਿਸ ਨੂੰ ਆਤਮ ਸਮਰਪਣ ਕਰ ਦਿੱਤਾ ਹੈ। ਸੁਕਮਾ ਪੁਲਿਸ ਨੇ ਇਹ ਜਾਣਕਾਰੀ ਦਿੱਤੀ।