JALANDHAR WEATHER

ਫੁੱਲੋਖਾਰੀ ਰੋਡ ਦੇ ਗੈਸ ਪਲਾਂਟ ਦੇ ਗੇਟ ਅੰਦਰ ਟੈਂਕਰ ਚਾਲਕ ਦੀ ਮੌਤ

ਰਾਮਾਂ ਮੰਡੀ, 18 ਜੁਲਾਈ (ਤਰਸੇਮ ਸਿੰਗਲਾ)-ਐਚ.ਪੀ.ਸੀ.ਐਲ. ਦੇ ਫੁੱਲੋਖਾਰੀ ਰੋਡ ਵਾਲੇ ਗੈਸ ਪਲਾਂਟ ਅੰਦਰ ਇਕ ਟੈਂਕਰ ਚਾਲਕ ਰਾਕੇਸ਼ ਕੁਮਾਰ (50) ਪੁੱਤਰ ਕ੍ਰਿਸ਼ਨ ਚੰਦ ਵਾਸੀ ਗੋਅ ਬ੍ਰਾਹਾਮਾਨਾ ਜੰਮੂ ਸਟੇਟ ਦੀ ਅੱਜ ਸਵੇਰੇ 10 ਵਜੇ ਦੇ ਕਰੀਬ ਗਰਮੀ ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਹੋਰ ਟੈਂਕਰ ਚਾਲਕਾਂ ਨੇ ਧਰਨਾ ਦੇ ਕੇ ਮ੍ਰਿਤਕ ਚਾਲਕ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਚਾਲਕ ਦੀ ਮੌਤ ਲਈ ਐਚ. ਪੀ. ਸੀ. ਐਲ. ਨੂੰ ਜ਼ਿੰਮੇਵਾਰ ਦੱਸਿਆ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ