JALANDHAR WEATHER

ਸ੍ਰੀਮਤੀ ਕੁਲਵੀਰ ਕੌਰ ਸਰਬਸੰਮਤੀ ਨਾਲ ਬਣੇ ਪਿੰਡ ਮੰਗੂਪੁਰ ਦੇ ਸਰਪੰਚ

 ਪੋਜੇਵਾਲ ਸਰਾਂ, 8 ਅਕਤੂਬਰ (ਬੂਥਗੜ੍ਹੀਆ) - ਹਲਕਾ ਬਲਾਚੌਰ ਦੇ ਪਿੰਡ ਮੰਗੂਪੁਰ ਤੋਂ ਸ੍ਰੀਮਤੀ ਕੁਲਵੀਰ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਅਤੇ ਸੀਮਾ ਰਾਣੀ, ਬਲਵੀਰ ਚੰਦ, ਤੇਲੂ ਰਾਮ, ਸੁਰਿੰਦਰ ਪਾਲ,ਪਰਮਾ ਨੰਦ ਅਤੇ ਜਸਵਿੰਦਰ ਕੌਰ ਸਰਬਸੰਮਤੀ ਨਾਲ ਸਮੂਹ ਨਗਰ ਵਲੋਂ ਪੰਚ ਚੁਣੇ ਗਏ । ਇਸ ਮੌਕੇ ਪਿੰਡ ਮੰਗੂਪੁਰ ਦੀ ਨਵੀਂ ਚੁਣੀ ਪੰਚਾਇਤ ਅਤੇ ਨਗਰ ਵਾਸੀਆਂ ਨੂੰ ਵਿਧਾਨ ਸਭਾ ਹਲਕਾ ਬਲਾਚੋਰ ਦੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਵਧਾਈ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ