ਗੁਜਰਾਤ ਵਿਚ ਅੱਜ ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ
ਗਾਂਧੀਨਗਰ, 10 ਅਕਤੂਬਰ- ਗੁਜਰਾਤ ਸਰਕਾਰ ਨੇ ਰਤਨ ਟਾਟਾ ਦੇ ਸਨਮਾਨ ਵਿਚ ਅੱਜ ਇਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ ਰਾਸ਼ਟਰੀ ਝੰਡਾ ਅੱਧਾ ਝੁਕਾਇਆ ਜਾਵੇਗਾ ਅਤੇ ਅੱਜ ਸਰਕਾਰ ਦਾ ਕੋਈ ਸੱਭਿਆਚਾਰਕ ਜਾਂ ਮਨੋਰੰਜਨ ਪ੍ਰੋਗਰਾਮ ਨਹੀਂ ਹੋਵੇਗਾ।
;
;
;
;
;
;
;