ਕਸਬਾ ਸੜੋਆ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ
ਸੜੋਆ, ਪੋਜੇਵਾਲ (ਨਵਾਂਸ਼ਹਿਰ), (ਹਰਮੇਲ ਸਹੂੰਗੜਾ, ਬੂਥਗੜੀਆ)-ਕਸਬਾ ਸੜੋਆ ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅੱਗ ਉੱਘੇ ਕਬੱਡੀ ਪ੍ਰਮੋਟਰ ਅਸ਼ੋਕ ਬਾਠ ਠੇਕੇਦਾਰ ਵਲੋਂ ਲਾਈ ਗਈ।