ਬਲਾਕ ਮਮਦੋਟ ਵਿਚ 12 ਵਜੇ ਤੱਕ ਹੋਈ 25.34 ਪ੍ਰਤੀਸ਼ਤ ਵੋਟਿੰਗ
ਮਮਦੋਟ, (ਫ਼ਿਰੋਜ਼ਪੁਰ), 15 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)- ਮਮਦੋਟ ਬਲਾਕ ਦੇ ਪਿੰਡਾਂ ਵਿਚ 12 ਵਜੇ ਤੱਕ 25.34 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ। ਵੋਟਾਂ ਪਾਉਣ ਦੀ ਚੱਲ ਰਹੀ ਢਿੱਲੀ ਰਫ਼ਤਾਰ ਕਾਰਨ ਵੋਟ ਪ੍ਰਤੀਸ਼ਤਤਾ ਘੱਟ ਰਹਿਣ ਦੀ ਉਮੀਦ ਹੈ।