JALANDHAR WEATHER

ਓਮਾਨ ਤੇਲ ਟੈਂਕਰ ਹਾਦਸੇ ਵਿਚ ਬਚਾਏ ਗਏ ਚਾਲਕ ਦਲ ਦੇ 9 ਮੈਂਬਰ

ਮਸਕਟ, 18 ਜੁਲਾਈ- ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਆਈ.ਐਨ.ਐਸ. ਤੇਗ ਦੁਆਰਾ ਓਮਾਨ ਦੇ ਤੱਟ ’ਤੇ ਬੀਤੀ 15 ਜੁਲਾਈ ਨੂੰ ਪਲਟੇ ਇਕ ਤੇਲ ਟੈਂਕਰ ਦੇ ਚਾਲਕ ਦਲ ਦੀ ਭਾਲ ਅਤੇ ਬਚਾਅ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵਿਚ ਅੱਠ ਭਾਰਤੀਆਂ ਅਤੇ ਇਕ ਸ਼੍ਰੀਲੰਕਾਈ ਨੂੰ ਪਹਿਲਾਂ ਹੀ ਬਚਾਅ ਲਿਆ ਗਿਆ ਹੈ, ਜਦੋਂ ਕਿ ਬਾਕੀਆਂ ਦੀ ਭਾਲ ਅਜੇ ਜਾਰੀ ਹੈ। ਤੇਲ ਟੈਂਕਰ ਵਿਚ ਚਾਲਕ ਦਲ ਦੇ 16 ਮੈਂਬਰ ਸਵਾਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ