ਨਵੇਂ ਹਾਕੀ ਕੋਚ ਨੇ ਟੀਮ ਦੀ ਸਫ਼ਲਤਾ ’ਚ ਨਿਭਾਈ ਵੱਡੀ ਭੂਮਿਕਾ- ਜਰਮਨਪ੍ਰੀਤ ਸਿੰਘ
ਨਵੀਂ ਦਿੱਲੀ, 10 ਅਗਸਤ- ਭਾਰਤੀ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਨੇ ਦਿੱਲੀ ਹਵਾਈ ਅੱਡੇ ’ਤੇ ਗੱਲ ਕਰਦਿਆਂ ਕਿਹਾ ਕਿ ਨਵੇਂ ਭਾਰਤੀ ਹਾਕੀ ਕੋਚ ਨੇ ਸਾਡੀ ਟੀਮ ਦੀ ਸਫ਼ਲਤਾ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਸੀਂ ਉਲੰਪਿਕ 2028 ਵਿਚ ਸੋਨ ਤਗਮਾ ਜਿੱਤੀਏ।