JALANDHAR WEATHER

ਇਜ਼ਰਾਈਲ ਦਾ ਪੱਕਾ ਮਿੱਤਰ ਹੈ ਫਰਾਂਸ - ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਫਤਰ

 ਪੈਰਿਸ, 6 ਅਕਤੂਬਰ - ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦਫਤਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ "ਫਰਾਂਸ ਇਜ਼ਰਾਈਲ ਦਾ ਪੱਕਾ ਮਿੱਤਰ ਹੈ", ਕਿਉਂਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੁਆਰਾ ਹਥਿਆਰਾਂ 'ਤੇ ਪਾਬੰਦੀ ਦੇ ਮੈਕਰੋਨ ਦੇ ਸੱਦੇ ਨੂੰ "ਅਪਮਾਨਜਨਕ" ਦਿੱਤਾ ਗਿਆ ਸੀ। ਇਸ ਦੀ ਜਾਣਕਾਰੀ ਨਿਊਜ਼ ਏਜੰਸੀ ਨੇ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ