JALANDHAR WEATHER

ਭਾਰਤ ਤੇ ਬੰਗਲਾਦੇਸ਼ ਵਿਚਾਲੇ 12 ਅਕਤੂਬਰ ਨੂੰ ਹੋਵੇਗਾ ਤੀਜਾ ਟੀ-20

ਹੈਦਰਾਬਾਦ, 10 ਅਕਤੂਬਰ-ਭਾਰਤ ਤੇ ਬੰਗਲਾਦੇਸ਼ ਵਿਚਾਲੇ 12 ਅਕਤੂਬਰ ਨੂੰ ਤੀਜਾ ਟੀ-20 ਮੁਕਾਬਲਾ ਖੇਡਿਆ ਜਾਵੇਗਾ ਤੇ ਇਹ ਲੜੀ ਦਾ ਅਖੀਰਲਾ ਮੈਚ ਹੈ ਤੇ ਭਾਰਤ 2-0 ਨਾਲ ਅੱਗੇ ਹੈ ਤੇ ਲੜੀ ਆਪਣੇ ਨਾਂਅ ਕਰ ਚੁੱਕਾ ਹੈ ਤੇ ਭਾਰਤ ਕਲੀਨ ਸਵੀਪ ਕਰਨ ਲਈ ਮੈਦਾਨ ਵਿਚ ਉਤਰੇਗਾ। ਇਹ ਮੈਚ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿਚ ਹੋਵੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ