JALANDHAR WEATHER

ਧਰਨੇ ਦੌਰਾਨ ਕਿਸਾਨ ਆਗੂ ਤੇ ਟਿੱਪਰ ਚਾਲਕ ਵਿਚਕਾਰ ਹੋਇਆ ਤਕਰਾਰ

ਲੁਧਿਆਣਾ, 13 ਅਕਤੂਬਰ (ਰੂਪੇਸ਼ ਕੁਮਾਰ)-ਲੁਧਿਆਣਾ ਦੇ ਸ਼ੇਰਪੁਰ ਚੌਕ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਤਿੰਨ ਘੰਟੇ ਲਈ ਹਾਈਵੇ ਜਾਮ ਕੀਤਾ ਗਿਆ ਸੀ। ਇਸ ਦੌਰਾਨ ਟਿੱਪਰ ਚਾਲਕ ਨਾਲ ਕਿਸਾਨ ਆਗੂ ਦੀ ਤਕਰਾਰ ਹੋ ਗਈ। ਤਕਰਾਰ ਇੰਨੀ ਵੱਧ ਗਈ ਕਿ ਟਿੱਪਰ ਚਾਲਕ ਕਿਸਾਨ ਆਗੂ ਨੂੰ ਹੇਠਾਂ ਦੇਣ ਲੱਗਾ ਸੀ। ਮੌਕੇ ਉਤੇ ਆ ਕੇ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਟਿੱਪਰ ਚਾਲਕ ਨੂੰ ਹਿਰਾਸਤ 'ਚ ਲੈ ਲਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ