ਵਿਧਾਇਕ ਗਿਆਸਪੁਰਾ ਵਲੋਂ 29 ਲੱਖ ਰੁਪਏ ਨਾਲ ਬਣੇ ਕਮਿਊਨਟੀ ਸੈਂਟਰ ਦਾ ਉਦਘਾਟਨ
ਮਲੌਦ (ਖੰਨਾ), 6 ਦਸੰਬਰ (ਨਿਜ਼ਾਮਪੁਰ/ਚਾਪੜਾ) - ਮਲੌਦ ਨਗਰ ਪੰਚਾਇਤ ਅਧੀਨ ਪੈਂਦੇ ਪਿੰਡ ਰੋੜੀਆਂ ਵਿਖੇ 29 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਕਮਿਊਨਿਟੀ ਸੈਂਟਰ ਦਾ ਰਸਮੀ ਉਦਘਾਟਨ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਕੀਤਾ ਗਿਆ।