ਝਾਰਖੰਡ : ਅਮਿਤ ਸ਼ਾਹ ਵਲੋਂ ਭਾਜਪਾ ਉਮੀਦਵਾਰ ਅਤੇ ਜੇ.ਡੀ.ਯੂ. (ਐਨ.ਡੀ.ਏ.) ਉਮੀਦਵਾਰ ਦੇ ਸਮਰਥਨ ਚ ਰੋਡ ਸ਼ੋਅ
ਜਮਸ਼ੇਦਪੁਰ (ਝਾਰਖੰਡ), 9 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਮਸ਼ੇਦਪੁਰ ਪੂਰਬੀ ਤੋਂ ਭਾਜਪਾ ਉਮੀਦਵਾਰ ਪੂਰਨਿਮਾ ਦਾਸ ਸਾਹੂ ਅਤੇ ਜਮਸ਼ੇਦਪੁਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਜੇ.ਡੀ.ਯੂ. (ਐਨ.ਡੀ.ਏ.) ਉਮੀਦਵਾਰ ਸਰਯੂ ਰਾਏ ਦੇ ਸਮਰਥਨ ਵਿਚ ਰੋਡ ਸ਼ੋਅ ਕੀਤਾ।