ਮਹਾਰਾਸ਼ਟਰ : ਕਾਂਗਰਸ ਪਾਰਟੀ ਦੇ ਵਾਅਦਿਆਂ 'ਤੇ ਕੋਈ ਭਰੋਸਾ ਨਹੀਂ ਕਰਦਾ - ਕਿਰਨ ਰਿਜਿਜੂ
ਪੁਣੇ (ਮਹਾਰਾਸ਼ਟਰ), 9 ਨਵੰਬਰ - ਕੇਂਦਰੀ ਮੰਤਰੀ ਕਿਰਨ ਰਿਜਿਜੂ ਦਾ ਕਹਿਣਾ ਹੈ, "ਕੇਂਦਰ ਸਰਕਾਰ ਵਲੋਂ 2014 ਤੋਂ ਬਾਅਦ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ ਅਤੇ ਮਹਾਰਾਸ਼ਟਰ ਦੀਆਂ ਔਰਤਾਂ 'ਲਾਡਲੀ ਬਹਿਨ' ਯੋਜਨਾ ਦੇ ਲਾਗੂ ਹੋਣ ਤੋਂ ਬਹੁਤ ਖੁਸ਼ ਹਨ... ਕਾਂਗਰਸ ਦਾ ਇਕ ਕੋਰ ਗਰੁੱਪ ਇਸ ਤੋਂ ਬਾਅਦ ਚਿੰਤਤ ਹੈ। 'ਲਾਡਲੀ ਬਹਿਨ' ਸਕੀਮ ਨੂੰ ਲਾਗੂ ਕਰਨ ਨੂੰ ਬਹੁਤ ਸਮਰਥਨ ਮਿਲਿਆ ਹੈ...ਕਾਂਗਰਸ ਪਾਰਟੀ ਨੇ ਕੁਝ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹਨ ਪਰ ਕਾਂਗਰਸ ਪਾਰਟੀ ਦੇ ਵਾਅਦਿਆਂ 'ਤੇ ਕੋਈ ਭਰੋਸਾ ਨਹੀਂ ਕਰਦਾ..."।
;
;
;
;
;
;