ਪੁਡੂਚੇਰੀ ਦੇ ਸਾਬਕਾ ਮੁੱਖ ਮੰਤਰੀ ਐਮ.ਡੀ.ਆਰ. ਰਾਮਚੰਦਰਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
                  
ਪੁਡੂਚੇਰੀ, 9 ਦਸੰਬਰ-ਪੁਡੂਚੇਰੀ ਦੇ ਸਾਬਕਾ ਮੁੱਖ ਮੰਤਰੀ ਐਮ.ਡੀ.ਆਰ. ਰਾਮਚੰਦਰਨ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਸਾਬਕਾ ਮੁੱਖ ਮੰਤਰੀ ਅਤੇ ਡੀ.ਐਮ.ਕੇ. ਦੇ ਸਾਬਕਾ ਸੰਗਠਕ, ਐਮ.ਡੀ.ਆਰ. ਰਾਮਚੰਦਰਨ ਦਾ ਬੀਤੀ ਰਾਤ ਖਰਾਬ ਸਿਹਤ ਕਾਰਨ ਦਿਹਾਂਤ ਹੋ ਗਿਆ।
        
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
;        
                        
;        
                        
;        
                        
;        
                        
;        
                        
;