ਰਣਬੀਰ ਕਪੂਰ ਅਤੇ ਆਲੀਆ ਭੱਟ ਮੁੰਬਈ ਵਿਚ ਆਯੋਜਿਤ ਫਿਲਮ ਫੈਸਟੀਵਲ ਵਿਚ 'ਚ ਪੁੱਜੇ
ਮੁੰਬਈ , 13 ਦਸੰਬਰ - ਮਹਾਰਾਸ਼ਟਰ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ ਮੁੰਬਈ ਵਿਚ ਆਯੋਜਿਤ ਇਕ ਫਿਲਮ ਫੈਸਟੀਵਲ ਵਿਚ 'ਚ ਪੁੱਜੇ ਜਿਥੇ ਰਾਜ ਕਪੂਰ ਦੇ 100 ਸਾਲ ਪੂਰੇ ਹੋਣ 'ਤੇ ਭਾਰਤੀ ਸਿਨੇਮਾ ਦੇ 'ਸਭ ਤੋਂ ਮਹਾਨ ਸ਼ੋਅਮੈਨ' ਦਾ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਦੇ ਸਿਤਾਰੇ ਪੁੱਜੇ।