1ਉਨ੍ਹਾਂ ਨੇ ਮੈਨੂੰ ਬਿਲਕੁਲ ਬੋਰ ਕੀਤਾ - ਲੋਕ ਸਭਾ 'ਚ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ 'ਤੇ ਪ੍ਰਿਅੰਕਾ ਗਾਂਧੀ
ਨਵੀਂ ਦਿੱਲੀ, 14 ਦਸੰਬਰ - ਲੋਕ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ 'ਤੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਕਿਹਾ, "ਉਨ੍ਹਾਂ ਨੇ ਮੈਨੂੰ ਬਿਲਕੁਲ ਬੋਰ ਕੀਤਾ, ਸੋਚਿਆ ਕਿ ਉਹ ਕੁਝ ਨਵਾਂ ਕਹਿਣਗੇ" ਪਰ ਅਜਿਹਾ ਨਹੀਂ...
... 1 hours 12 minutes ago