ਕਰਨਾਟਕ : ਮੁਡਾ ਘੁਟਾਲੇ ਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਲੋਕਾਯੁਕਤ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ ਮੁੱਖ ਮੰਤਰੀ ਸਿੱਧਰਮਈਆ
ਮੈਸੂਰ (ਕਰਨਾਟਕ), 6 ਨਵੰਬਰ - ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਮੈਸੂਰ ਦੇ ਸਰਕਾਰੀ ਰਿਹਾਇਸ਼ ਪਹੁੰਚੇ। ਉਨ੍ਹਾਂ ਨੂੰ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ (ਮੁਡਾ) ਘੁਟਾਲੇ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਅੱਜ ਮੈਸੂਰ ਵਿਚ ਲੋਕਾਯੁਕਤ ਪੁਲਿਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
;
;
;
;
;
;
;
;