ਲੋਕ ਸਭਾ ਵਿਚ ਪੀ.ਐਮ. ਮੋਦੀ ਵਲੋਂ ਸੰਬੋਧਨ
![](/cmsimages/20241214/4720428__psd new raamanb water-recovered-recovered-recovered-recovered-recovered-recovered-recovered-recovered-recovered-recovered.jpg)
ਨਵੀਂ ਦਿੱਲੀ, 14 ਦਸੰਬਰ-ਲੋਕ ਸਭਾ ਵਿਚ ਪੀ.ਐਮ. ਮੋਦੀ ਨੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ 75ਵੀਂ ਵਰ੍ਹੇਗੰਢ 'ਤੇ ਚਰਚਾ ਦੌਰਾਨ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਸਾਰਿਆਂ ਲਈ, ਸਾਰੇ ਨਾਗਰਿਕਾਂ ਲਈ ਅਤੇ ਦੁਨੀਆ ਭਰ ਦੇ ਸਾਰੇ ਲੋਕਤੰਤਰ-ਪ੍ਰੇਮੀ ਨਾਗਰਿਕਾਂ ਲਈ ਇਹ ਬਹੁਤ ਮਾਣ ਦਾ ਪਲ ਹੈ।