ਵੀ ਨਾਰਾਇਣਨ ਨੇ ਇਸਰੋ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
ਨਵੀਂ ਦਿੱਲੀ, 14 ਜਨਵਰੀ-ਵੀ ਨਾਰਾਇਣਨ ਨੇ ਇਸਰੋ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਤੇ ਐਸ ਸੋਮਨਾਥ ਦੀ ਥਾਂ ਲਈ।