ਮੁਕੇਸ਼ ਅੰਬਾਨੀ ਆਪਣੇ ਪੁੱਤਰ ਅਨੰਤ ਅੰਬਾਨੀ ਨਾਲ ਮਹਾਕੁੰਭ 'ਚ ਸ਼ਾਮਿਲ ਹੋਣ ਲਈ ਪ੍ਰਯਾਗਰਾਜ ਪੁੱਜੇ

ਪ੍ਰਯਾਗਰਾਜ (ਉੱਤਰ ਪ੍ਰਦੇਸ਼), 11 ਫਰਵਰੀ-ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਆਪਣੇ ਪੁੱਤਰ ਅਨੰਤ ਅੰਬਾਨੀ ਨਾਲ ਮਹਾਕੁੰਭ ਵਿਚ ਸ਼ਾਮਿਲ ਹੋਣ ਲਈ ਪ੍ਰਯਾਗਰਾਜ ਪਹੁੰਚੇ।