JALANDHAR WEATHER

ਕਰਨਾਟਕ ਪੁਲਿਸ ਵਲੋਂ ਕਈ ਸ਼ਾਹੂਕਾਰਾਂ ਦੇ ਘਰ ਛਾਪੇਮਾਰੀ, 4,90,98,000 ਰੁਪਏ ਅਤੇ 992 ਗ੍ਰਾਮ ਸੋਨਾ ਜ਼ਬਤ-6 ਗ੍ਰਿਫ਼ਤਾਰ

 ਬੈਂਗਲੁਰੂ, 12 ਫਰਵਰੀ - ਕਰਨਾਟਕ ਪੁਲਿਸ ਨੇ ਗਡਗ ਦੇ ਬੇਤਾਗੇਰੀ ਵਿਚ ਯੱਲੱਪਾ ਮਿਸਕਿਨ ਸਮੇਤ ਕਈ ਸ਼ਾਹੂਕਾਰਾਂ ਦੇ ਘਰ ਛਾਪਾ ਮਾਰਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ 4,90,98,000 ਰੁਪਏ ਅਤੇ 992 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਤੇ ਯੱਲੱਪਾ ਮਿਸਕਿਨ ਸਮੇਤ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 65 ਲੀਟਰ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੀ ਸ਼ਰਾਬ ਵੀ ਜ਼ਬਤ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ