ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਇੰਦਰਾ ਭਵਨ 'ਚ ਮੀਟਿੰਗ
ਨਵੀਂ ਦਿੱਲੀ, 19 ਮਾਰਚ-ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇੰਦਰਾ ਭਵਨ ਵਿਚ ਪੱਛਮੀ ਬੰਗਾਲ ਦੇ ਕਾਂਗਰਸ ਆਗੂਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਲੋਕ ਸਭਾ ਐਲ.ਓ.ਪੀ. ਅਤੇ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਮੌਜੂਦ ਹਨ।
;
;
;
;
;
;
;
;
;