JALANDHAR WEATHER

ਭੋਗਪੁਰ ਸੀ.ਐਨ.ਜੀ. ਪਲਾਂਟ ਦੇ ਵਿਰੋਧ ’ਚ ਵੱਖ ਵੱਖ ਜਥੇਬੰਦੀਆਂ ਵਲੋਂ ਭੋਗਪੁਰ ਹਾਈਵੇ ’ਤੇ ਲਗਾਇਆ ਗਿਆ ਧਰਨਾ

ਭੋਗਪੁਰ, 23 ਅਪ੍ਰੈਲ (ਕਮਲਜੀਤ ਸਿੰਘ ਡੱਲੀ)- ਭੋਗਪੁਰ ਖੰਡ ਮਿਲ ਅੰਦਰ ਲੱਗ ਰਹੇ ਸੀ.ਐਨ.ਜੀ. ਪਲਾਂਟ ਦੇ ਵਿਰੋਧ ’ਚ ਅੱਜ ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਭੋਗਪੁਰ ਵਿਖੇ ਆਦਮਪੁਰ ਟੀ -ਪੁਆਇੰਟ ’ਤੇ ਮਾਰਕੀਟ ਐਸੋਸੀਏਸ਼ਨ, ਕਿਸਾਨ ਜਥੇਬੰਦੀਆਂ, ਸ਼ਹਿਰ ਵਾਸੀਆਂ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਨਾਲ ਟਰੈਫਿਕ ਕਾਰਨ ਵੱਡਾ ਜਾਮ ਲੱਗਾ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ