JALANDHAR WEATHER

ਜਲੰਧਰ ਵਿਚ ਦੇਰ ਰਾਤ ਸੁਣੇ ਗਏ ਧਮਾਕੇ

ਜਲੰਧਰ ਛਾਉਣੀ, 10 ਮਈ (ਪਵਨ ਖਰਬੰਦਾ ) : ਭਾਰਤ -ਪਾਕਿਸਤਾਨ ਵਿਚ ਚੱਲ ਰਹੇ ਤਣਾਅ ਦੇ ਮਧੇਨਜ਼ਰ 9-10ਮਈ ਦੀ ਦਰਮਿਆਣੀ ਰਾਤ ਨੂੰ ਕਰੀਬ 1.30 ਮਿੰਟ ਉਪਰੰਤ ਜਲੰਧਰ ਦੇ ਵੱਖ-ਵੱਖ ਖੇਤਰਾਂ ਵਿਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲੀਆਂ ਹਨ। ਜਿਸ ਕਾਰਨ ਦੇਰ ਰਾਤ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਇਸ ਸੰਬੰਧੀ ਕੋਈ ਸਪੱਸ਼ਟ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਕਿ ਇਨ੍ਹਾਂ ਧਮਾਕਿਆਂ ਨਾਲ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ। ਪਰੰਤੂ ਦੇਰ ਰਾਤ ਤਕ ਲੋਕ ਦਹਿਸ਼ਤ ਵਿਚ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ