ਅੰਮ੍ਰਿਤਸਰ ’ਚ ਪ੍ਰਸ਼ਾਸਨ ਨੇ ਦਿੱਤੀ ਹਰੀ ਝੰਡੀ
ਅੰਮ੍ਰਿਤਸਰ, 10 ਮਈ- ਡੀ.ਸੀ. ਅੰਮ੍ਰਿਤਸਰ ਨੇ ਇਕ ਪੱਤਰ ਜਾਰੀ ਕਰ ਲੋਕਾਂ ਨੂੰ ਕਿਹਾ ਕਿ ਤੁਹਾਡੇ ਸਹਿਯੋਗ ਲਈ ਧੰਨਵਾਦ, ਹਰੀ ਝੰਡੀ ਦੇ ਦਿੱਤੀ ਗਈ ਹੈ। ਤੁਸੀਂ ਆਪਣੀਆਂ ਆਮ ਗਤੀਵਿਧੀਆਂ ਜਾਰੀ ਰੱਖ ਸਕਦੇ ਹੋ।