ਪਾਕਿਸਤਾਨ ਵਿਚ 11 ਮਿਲੀਅਨ ਲੋਕਾਂ ਨੂੰ ਗੰਭੀਰ ਭੋਜਨ ਅਸੁਰੱਖਿਆ ਪ੍ਰਭਾਵਿਤ ਕਰੇਗੀ - ਰਿਪੋਰਟ

ਇਸਲਾਮਾਬਾਦ, 18 ਮਈ - ਖੁਰਾਕ ਅਤੇ ਖੇਤੀਬਾੜੀ ਸੰਗਠਨ ਨੇ ਆਪਣੀ ਤਾਜ਼ਾ ਰਿਪੋਰਟ ਵਿਚ ਕਿਹਾ ਹੈ ਕਿ ਨਵੰਬਰ 2024 ਤੋਂ ਮਾਰਚ 2025 ਤੱਕ ਪਾਕਿਸਤਾਨ ਵਿਚ ਭੋਜਨ ਅਸੁਰੱਖਿਆ ਦਾ ਉੱਚ ਪੱਧਰ ਬਣਿਆ ਰਿਹਾ ਹੈ, ਜਿਸ ਵਿਚ 11 ਮਿਲੀਅਨ ਲੋਕਾਂ ਨੂੰ ਅਸੁਰੱਖਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।