ਹੈਦਰਾਬਾਦ : ਇਮਾਰਤ ਨੂੰ ਲੱਗੀ ਅੱਗ 'ਚ 16 ਮੌਤਾਂ, ਕਈ ਜ਼ਖ਼ਮੀਂ

ਹੈਦਰਾਬਾਦ (ਤੇਲੰਗਾਨਾ), 18 ਮਈ - ਅੱਜ ਸਵੇਰੇ ਚਾਰਮੀਨਾਰ ਨੇੜੇ ਗੁਲਜ਼ਾਰ ਹਾਊਸ ਵਿਖੇ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਭਿਆਨਕ ਅੱਗ ਵਿਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ।