JALANDHAR WEATHER

23 ਜ਼ਖਮੀ ਭਾਰਤੀਆਂ ਨੂੰ ਨੈਰੋਬੀ ਕੀਤਾ ਤਬਦੀਲ - ਭਾਰਤੀ ਦੂਤਾਵਾਸ ਕਤਰ

ਕਤਰ, 11 ਜੂਨ-ਕੀਨੀਆ ਵਿਚ ਹਾਦਸੇ ਵਿਚ 23 ਜ਼ਖਮੀ ਭਾਰਤੀਆਂ ਨੂੰ ਨੈਰੋਬੀ ਤਬਦੀਲ ਕੀਤਾ ਗਿਆ ਹੈ। ਕਤਰ ਵਿਚ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ। ਦੂਤਾਵਾਸ ਨੇ ਦੱਸਿਆ ਕਿ ਕੀਨੀਆ ਵਿਚ ਹੋਏ ਬੱਸ ਹਾਦਸੇ ਵਿਚ ਪੰਜ ਮ੍ਰਿਤਕਾਂ ਦਾ ਪੋਸਟਮਾਰਟਮ ਪੂਰਾ ਹੋ ਗਿਆ ਹੈ। X 'ਤੇ ਪੋਸਟਾਂ ਦੀ ਇਕ ਲੜੀ ਵਿਚ ਕਤਰ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਕੀਨੀਆ ਵਿਚ ਹੋਏ ਹਾਦਸੇ ਦੀ ਦੂਤਾਵਾਸ ਲਗਾਤਾਰ ਜਾਂਚ ਕਰ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ