JALANDHAR WEATHER

ਭਾਰਤ-ਪਾਕਿ ਹਾਈਵੋਲਟੇਜ ਮੁਕਾਬਲਾ : ਪਾਕਿਸਤਾਨ ਨੇ ਗੁਆਈ ਦੂਜੀ ਵਿਕਟ, ਮੁਹੰਮਦ ਹਾਰਿਸ 3 ਦੌੜਾਂ ਬਣਾ ਕੇ ਆਊਟ

ਦੁਬਈ, 14 ਸਤੰਬਰ - ਏਸ਼ੀਆ ਕੱਪ 2025 ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਹਾਈਵੋਲਟੇਜ ਮੁਕਾਬਲਾ ਅੱਜ ਖੇਡਿਆ ਜਾ ਰਿਹਾ ਹੈ।ਟਾਸ ਜਿੱਤ ਕੇ ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ । ਪਾਕਿਸਤਾਨ ਨੇ ਦੂਜੇ ਓਵਰ ਵਿਚ ਦੂਜੀ ਵਿਕਟ ਗੁਆ ਲਈ। ਪਾਕਿਸਤਾਨ ਦੇ ਸੈਮ ਹਾਰਿਸ ਨੂੰ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਹਾਰਦਿਕ ਪਾਂਡਿਆ ਹੱਥੋਂ ਕੈਚ ਆਊਟ ਕਰਵਾਇਆ। ਹਾਰਿਸ 5 ਗੇਂਦਾਂ 'ਚ 3 ਦੌੜਾਂ ਬਣਾ ਕੇ ਆਊਟ ਹੋਏ। ਖ਼ਬਰ ਲਿਖੇ ਜਾਣ ਤੱਕ ਪਾਕਿਸਤਾਨ ਨੇ 3.1 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 20 ਦੌੜਾਂ ਬਣਾ ਲਈਆ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ